- Writ ਦਾ ਹਿੱਸਾ ਬਣਨ ਲਈ ਏਹੇ ਫਾਰਮ ਭਰੋ ਜੀ|
- ਫੀਸ (Rs. 1000) ਭਰਨ ਲਈ ਗਰੁੱਪ ਵਿੱਚ ਭੇਜਿਆ QR scan ਕਰੋ ਜੀ ਅਤੇ ਰਸੀਦ WhatsApp 9569389111 ਤੇ send ਕਰੋ ਜੀ|
- ਇਸ ਫਾਰਮ ਨੂੰ ਭਰਨ ਤੋਂ ਬਾਅਦ ਅਤੇ documents WhatsApp ਤੇ ਭੇਜਣ ਤੋਂ ਬਾਅਦ ਥੋਨੂੰ ਗਰੁੱਪ ਵਿੱਚ add ਕਰ ਦਿੱਤਾ ਜਾਵੇਗਾ|
- ਇਸ ਤੋਂ ਇਲਾਵਾ ਆਪਣਾ ਆਧਾਰ ਕਾਰਡ ਅਤੇ ਪੁਲਿਸ ID ਕਾਰਡ ਵੀ ਉਪਰੋਤਕ WhatsApp ਨੰਬਰ ਤੇ share ਕਰੋ ਜੀ|
- ਵਕੀਲ ਸਾਹਿਬ ਨਾਲ ਗੱਲ ਕਰਨ ਲਈ 9888876660 ਤੇ WhatsApp ਮੈਸਜ ਕਰ ਸਕਦੇ ਹੋ|